Bhai Gurdas Di Vichardhara

Bhai Gurdas Di Vichardhara

$3.00
Product Code: SB209
Availability: In Stock
Viewed 730 times

Product Description

No of Pages 144. ਭਾਈ ਗੁਰਦਾਸ ਦੀ ਵਿਚਾਰਧਾਰਾ Writen By: Ravinder Kaur ਭਾਈ ਗੁਰਦਾਸ ਸਤਾਰ੍ਹਵੀਂ ਸਦੀ ਦਾ ਇਕ ਅਜਿਹਾ ਵਿਦਵਾਨ ਕਵੀ ਹੈ, ਜਿਸ ਨੇ ਆਪਣੀ ਬਾਣੀ ਰਾਹੀਂ ਭਗਤ ਕਬੀਰ ਵਾਂਗ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਇਕ ਤਰ੍ਹਾਂ ਤਰਥੱਲੀ ਮਚਾ ਦਿੱਤੀ । ਉਸ ਕੇਵਲ ਵਿਰੋਧੀ ਭਾਵਨਾ ਨੂੰ ਹੀ ਨਹੀਂ ਉਭਾਰਿਆ, ਸਗੋਂ ਦਾਰਸ਼ਨਿਕ ਕਵੀ ਹੋਣ ਨਾਤੇ ਗੰਭੀਰਤਾ ਨਾਲ ਪੁਰਾਤਨ ਰੂੜ੍ਹੀਆਂ ਨੂੰ ਵੀ ਵੰਗਾਰਿਆ । ‘ਪਹਿਲੀ ਵਾਰ’ ਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਸਨੂੰ ਭਾਰਤੀ ਵਿਚਾਰਧਾਰਾ ਦੇ ਥੋਥੇਪਣ ਦੀ ਕਿੰਨੀ ਡੂੰਘੀ ਜਾਣਕਾਰੀ ਸੀ । ਵਿਚਾਰ ਇਕ ਦਾਮਨਿਕ ਸ਼ਕਤੀ ਹੈ ਤੇ ਵਿਚਾਰਧਾਰਾ ਇਸਦਾ ਪ੍ਰਬਲ ਵਗਦਾ ਦਰਿਆ । ਕ੍ਰਾਂਤੀਕਾਰੀ ਵਿਚਾਰਧਾਰਾ ਦਾ ਵੇਗ ਇਤਨਾ ਜ਼ੋਰਦਾਰ ਹੁੰਦਾ ਹੈ ਕਿ ਉਹ ਪੁਰਾਣੀਆਂ ਮਾਨਤਾਵਾਂ ਦੇ ਕੂੜੇ ਕਰਕਟ ਨੂੰ ਇਕਦਮ ਰੋੜ੍ਹ ਲਿਜਾਂਦਾ ਹੈ । ਭਾਈ ਗੁਰਦਾਸ ਦੀਆਂ ਵਾਰਾਂ ਨੇ ਆਪਣੀ ਬਲਵਾਨ ਸ਼ੈਲੀ ਤੇ ਬਲਵਾਨ ਬੋਲੀ ਰਾਹੀਂ ਪੰਜਾਬ ਵਿਚ ਇਹੋ ਰੋਲ ਸੁਚੱਜੀ ਭਾਂਤ ਅਦਾ ਕੀਤਾ ਹੈ ।

Write a review

Please login or register to review
Track Order